ਇਸ਼ਕ ਦੀ ਸੰਗਤ ਪਾਵਨ ਵਾਲੇ ਕਦੇ ਨਾ ਬਦਲਣ ਚੋਲੇ ਪ੍ਰੀਤ ਪ੍ਰੇਮ ਦਾ ਹਰ ਇਕ ਸਾਧੂ ਪਿਆਰ ਦੀ ਬੋਲੀ ਬੋਲੇ ਆਪਣੇ ਆਪ ਨੂੰ ਰੱਖਦੇ ਨਜਮੀ ਇਹ ਦੇ ਔਹਲਯੇ ਦੁੱਖ ਦਰਦਾਂ ਦੇ ਲਾਂਬੂ ਅੰਦਰ ਰਹਿ ਕੇ ਵੀ ਨਾ ਡੋਲੇ ਚੁੱਪ ਦੇ ਜਿੰਦਰੇ ਲਾ ਕੇ ਬੈਠੇ ਇਨ੍ਹਾਂ ਭੇਤ ਨਾ ਖੁੱਲੇ