ਪਤਝੜ ਦੀ ਪਹਿਲੀ ਰਾਤ

ਖ਼ਾਬ ਦੀ ਕਿਹੜੀ ਕੰਧ ਤੇ ਬੈਠਾਂ
ਕਿ ਚੰਨ ਦੱਸੇ
ਦਿਲ ਦੀ ਕਿਹੜੀ ਨੁੱਕੜ ਫੁੱਲਾਂ
ਕਿ ਰੁੱਤ ਜੱਗੇ
ਮੇਰੇ ਆਲ ਦੁਆਲੇ ਮੌਸਮ ਕਈ ਰਨਗਗ
ਪਰ ਮੌਸਮ ਦੇ ਕਈ ਰੰਗਾਂ ਵਿਚੋਂ
ਮੇਰੇ ਹਾਣ ਦਾ ਕੋਈ ਨਾ
ਜਿਸਦੇ ਬੂਹੇ ਨੂੰ ਖੜਕਾ ਪਛਾਣ
ਵੇਲ ਹੋਵੇ ਤਾਂ ਸੈਰ ਕਰਨ ਨੂੰ ਚੱਲੀਏ
........................................