ਜੁਨੈਦ ਅਕਰਮ
1964 –

ਜੁਨੈਦ ਅਕਰਮ

ਜੁਨੈਦ ਅਕਰਮ

ਮੁਹੰਮਦ ਜੁਨੈਦ ਅਕਰਮ ਪੰਜਾਬੀ ਦੇ ਮੰਨੇ ਪਰ ਮੰਨੇ ਸ਼ਾਇਰ ਨੇਂ। ਆਪ ਦਾ ਤਾਅਲੁੱਕ ਗੁਜਰਾਂਵਾਲਾ ਪੰਜਾਬ ਤੋਂ ਏ। ਆਪ ਦੇ ਨਾਨਾ ਪੰਜਾਬੀ ਦੇ ਮਸ਼ਹੂਰ ਸ਼ਾਇਰ ਤੇ ਲਖੀਕ ਕਾਰ ਫ਼ਕੀਰ ਮੁਹੰਮਦ ਫ਼ਕੀਰ ਸਨ ਜਿਹਨਾਂ ਨੂੰ ਬਾਬਾਏ ਪੰਜਾਬੀ ਵੀ ਆਖਿਆ ਜਾਂਦਾਏ। ਆਪ ਸ਼ੁਅਬਾ ਤਾਲੀਮ ਨਾਲ਼ ਪ੍ਰੋਫ਼ੈਸਰ ਦੇ ਤੌਰ ਤੇ ਮੁਨਸਲਿਕ ਹੋ। ਆਜੇ ਤੀਕ ਆਪ ਦੀਆਂ ਪੰਜ ਸ਼ਿਅਰੀ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ।

ਜੁਨੈਦ ਅਕਰਮ ਕਵਿਤਾ

ਗ਼ਜ਼ਲਾਂ

ਨਜ਼ਮਾਂ