ਕਰੂਣਾ ਵਾਇਰਸ

ਚੋਤਰਫ਼ਾਂ ਤੋਂ ਕਾਲ਼ ਬਲੀਨਦੀ
ਮੌਤ ਅਤੇ ਹਵਾਵਾਂ ਵਾਂਗਰ
ਇਸ ਦਾ ਕੋਈ ਨਾਂ ਨਾ ਲੇਖਾ
ਹੱਦਾਂ ਜਿਹੜੀਆਂ ਮੂਰਖਾਂ ਵਲੀਆਂ
ਉਨ੍ਹਾਂ ਢਾਵੇ
ਨਸਲਾਂ, ਵਤਨਾਂ, ਜ਼ਾਤਾਂ ਵਾਲੇ
ਅੱਗੋਂ ਸਗੋਂ ਬੀ ਮੁਕਾਏ