ਗੋਰਸਤਾਨ ਦੀ ਨੌਕਰ ਮਿਲ ਖਲੋਤਾ ਪਿੱਪਲ
ਬਿਰਛ ਕਦੀਮੀ, ਸਾਵਾ ਝਾਨਟਲ
ਇਸ ਦੇ ਥੱਲੇ ਸਦੀਆਂ ਹੋਈਆਂ
ਨਾ ਕੋਈ ਬੂਟਾ ਨਾ ਫੁੱਲ ਜੰਮਿਆ
ਇਸ ਦੀ ਸੰਘਣੀ ਛਾਂ ਹਨੇਰੇ
ਬੱਸੀਆਂ, ਰੱਖੀਆਂ, ਸਕੀਆਂ, ਮੰਗੀਆਂ ਖਾਵਣ ਵਾਲੇ
ਅਬਦੀ ਅਮਲੀ, ਵੈਲੀ ਰੋਜ਼, ਤਰੱਕੀਆਂ ਚੁਗਲੀਆਂ ਬਾਤਾਂ ਪਾਂਦੇ
ਭੰਗ ਚਿਰ ਸਾਂ ਦੇ ਲੌ ਰਚ ਸੁੱਕ ਕੇ ਤੀਲੇ ਬਣ ਬਣ
ਕਬਰਾਂ ਦੀ ਮਿੱਟੀ ਵਿਚ ਮਿੱਟੀ ਹੋ ਹੂਜਾਨੇ
ਜੇ ਕਰ ਮੌਤ ਦਾ ਭੂ ਬੰਦਿਆਈ ਜਣ ਸਕਦਾ
ਸੱਤ ਤੇ ਹਿਰਸ ਦਾ ਕਹਿਰੀ ਵਹਿਸ਼ੀ ਬਦਲ, ਅਣ ਮੁੱਕ
ਝੜੀਆਂ ਦੇ ਤੰਬੂਆਂ ਨੂੰ ਪੁੱਟ ਕੇ ਟੱਬ ਜਾਂਦਾ
ਕਦੀ ਤੇ ਸਾਫ਼ ਅਸਮਾਨ ਦਾ ਟੋਟਾ ਦੱਸ ਜਾਂਦਾ
ਕਦੀ ਤੇ ਪਿਛਲੀ ਰਾਤ ਦੀ ਖੇਤੀ ਦੀ ਦੁੱਖ ਪਾਂਦਾ
ਪਰ ਇਹ ਭੌਦਾ ਹੌਕਾ ਮਨ ਪ੍ਰਚਾਵਣ ਸੀ
ਡਰੀਆਂ ਰੂਹਾਂ ਨੂੰ ਹੀ ਹੋਰ ਡਰਾਉਣ ਸੀ
ਜਿਨ੍ਹਾਂ ਡਰਾਉਣ ਕੀਤੇ ਉਹ ਤੇ ਡਰਦੇ ਨਾ
ਕਾਵਾਂ ਆਖੇ ਢੋਰ ਕਦੀ ਵੀ ਮਰਦੇ ਨਾ
ਜੀਵਨ ਜਾਚ ਦੀ ਰਾਹ ਔਲੜੀ ਵੱਖਰੀ ਹੈ
ਬੰਦ ਹਨੇਰ ਮਕਾਨਾਂ ਦੀ ਚਿੱਥਾਂ ਚੋਂ ਕੁੱਝ ਕੁੱਝ
ਕਿਸੇ ਕਿਸੇ ਨੂੰ ਦੱਸਦੀ ਹੈ
ਰਾਂਝੇ ਦੀ ਮੁਰਲੀ ਦੇ ਅੰਦਰ ਜੋਗ ਰਚਾਵਨ ਰਚਦੀ ਹੈ
ਸਾੜ ਕਬੋਲਾ ਥੇਹ ਕਰ ਦੇਵਨ ਦੱਸਦੀ ਹੈ
ਮਰ ਕੇ ਮਾਰ ਕੇ ਨਵੇਂ ਵਸਾਉਣ ਵਸਤੀ ਹੈ
ਮੌਤ ਦਾ ਡਰ
See this page in :