ਮੈਨੂੰ ਵੱਲ ਨਈਂ ਤੋੜ ਨਿਭਾਵਣ ਦਾ

ਮੈਨੂੰ ਵੱਲ ਨਈਂ ਤੋੜ ਨਭਾਵਨ ਦਾ
ਢੋਲਾ ਆਪ ਨਿਭਾਵੀਂ

ਬੁਸ਼ਰਾ ਬੀੜੀ ਅੰਦਰ ਡੁੱਲਾਂ
ਦਿਲ ਦੀਆਂ ਗੱਲਾਂ ਦਿਲ ਥੀਂ ਬੋਲਾਂ

ਲੱਭਦੀ ਤੈਨੂੰ ਵਿਚਲਾ ਫੁੱਲਾਂ
ਤਿੰਨ ਮਨ ਧਨ ਸਭ ਤੀਂ ਥੀਂ ਘੋਲਾਂ

ਜੇ ਤੂੰ ਚਾਹਵੇਂ ਇਕ ਮੁੱਕ ਹੋ ਲਾਂ
ਤੇ ਗਾਂਵਾਂ ਮੈਂ ਦਿਨ ਰਾਤ

ਜੇ ਤੂੰ ਚਾਹਵੇਂ ਇਕ ਮੁੱਕ ਹੋਲਾਂ
ਤੇ ਗਾਂਵਾਂ ਮੈਂ ਦਿਨ ਰਾਤ

ਮੈਨੂੰ ਵੱਲ ਨਈਂ ਤੋੜ ਨਭਾਵਨ ਦਾ
ਢੋਲਾ ਆਪ ਨਿਭਾਵੀਂ

ਗੱਲ ਨਾਲ਼ ਲਾਵੀਂ ਕਮਲੀ, ਹੈਂ ਤੂੰ ਸ਼ਾਹ
ਤੂੰ ਹੀ ਮੈਂਡੀ ਇੱਜ਼ਤ, ਮੈਂਡੀ ਜਾਹ

ਲਾਹ ਮਨ ਮੇਲ ਤੇ ਹੱਡ ਚੰਮ ਗੋਸ਼ਤ ਸਾਹ

ਇਸ਼ਕ ਏਨਾ ਅਲਹਕ ਗੱਲ ਗਾਨੀ ਹੈ ਫਾਹ
ਇਸ਼ਕ ਮੁਸਾਫ਼ਰ ਮੰਜ਼ਿਲ ਔਖਾ ਰਾਹ
ਦੋ ਬੋਲ ਮਿਲੇ ਵਿਚ ਦਾਤ

ਮੈਨੂੰ ਵੱਲ ਨਈਂ ਤੋੜ ਨਭਾਵਨ ਦਾ
ਢੋਲਾ ਆਪ ਨਿਭਾਵੀਂ

ਔਗਨਹਾਰੀ, ਗੁਣ ਨਾ ਪੱਲੇ ਕੋਹ-ਏ-
ਲਾਹ ਪਹਿਰਾਵੇ, ਪਹਿਨ ਫ਼ਕੀਰਾਂ ਲੋਅ

ਚੰਮ ਦੀ ਚਾਦਰ ਹੰਝੂਆਂ ਦੇ ਵਿਚ ਧੋ
ਬਹਿ ਕੇ ਉਹਲੇ ਮਾਟੀ ਪਾਣੀ ਗੌਹ

ਜੀਂ ਦੀ ਸੁੱਕ ਵਿਚ ਭਖਦੀ, ਮੈਂ ਹਾਂ ਉਹ
ਦਾਸ ਕਬੀਰ ਦੀ ਬੱਸ ਹੈ ਗੁਰ ਇਹ ਬਾਤ

ਮੈਨੂੰ ਵੱਲ ਨਈਂ ਤੋੜ ਨਭਾਵਨ ਦਾ
ਢੋਲਾ ਆਪ ਨਿਭਾਵੀਂ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 56 ( ਹਵਾਲਾ ਵੇਖੋ )