ਉਦਾਸੀ ਦਿਲ ਚ ਬੈਠਾ ਕੇ ਸੋਚਾਂ ਸੋਚਦਾ ਰਹਿਣਾ

ਉਦਾਸੀ ਦਿਲ ਚ ਬੈਠਾ ਕੇ ਸੋਚਾਂ ਸੋਚਦਾ ਰਹਿਣਾ
ਡੁੱਬਿਆ ਸੀ ਘੁੰਮਣਘੇਰੀ ਵਿਚ ਕਿਸਮਤ ਨੋਚਦਾ ਰਹਿਣਾ

ਇਕ ਸਿਰ ਨੂੰ ਝੁਕਾ ਨਾ ਤੇ ਅਮਲ ਹੈ ਬਹੁਤ ਔਖਾ
ਜ਼ਰਾ ਜਿਹੀ ਗੱਲ ਪਿੱਛੇ ਮੈਂ ਜ਼ਿਹਨ ਖਰੋਚਦਾ ਰਹਿਣਾ

ਕਦੀ ਤੇ ਪਰਤ ਆਉਣ ਗਈਆਂ ਉਹ ਬੀਤੀਆਂ ਘੜੀਆਂ
ਪੀ ਕੇ ਆਪਣੇ ਗ਼ੁੱਸੇ ਨੂੰ ਐਵੇਂ ਈ ਗਲੋਚਦਾ ਰਹਿਣਾ

ਜ਼ਿੰਦਗੀ ਵਿਚ ਵੇਖਣੀ ਪੇ ਜਾਏ ਜੋ ਮੁਸ਼ਕਿਲ ਘੜੀ
ਹਰ ਦਰਦੀ ਦੇ ਦੁੱਖਾਂ ਨੂੰ ਮੈਂ ਪੁੱਚਦਾ ਰਹਿਣਾ

ਬੜੀਆਂ ਆਸਾਂ ਉਮੀਦਾਂ ਦੇ ਤਕਵੇ ਦਿਲ ਨੀਂ ਮੇਰੇ
ਇਸੇ ਉਮੀਦ ਵਿਚ ਦਿਲ ਦਾ ਵੇਹੜਾ ਪੁੱਚਦਾ ਰਹਿਣਾ

ਮੇਰਾ ਦਿਲ ਪਹਿਲੇ ਈ ਫੋੜੇ ਵਾਂਗ ਦੁਖੀਆ ਏ
ਜ਼ਹਿਰੀ ਗੱਲਾਂ ਸੁਣ ਕੇ ਮੈਂ ਦਿਲ ਦਬੋਚਦਾ ਰਹਿਣਾ

ਜਿਵੇਂ ਸਹਿਤੀ ਨੂੰ ਯੂਸੁਫ਼ ਤਾਣੇ ਦਿੱਤੇ ਸੀ ਸਿਆਂ
ਨੀ ਅੜੀਏ ਤੈਨੂੰ ਵੀ ਵਿਛੋੜਾ ਇਕ ਬਲੋਚਦਾ ਰਹਿਣਾ