ਮੁਹੰਮਦ ਯੂਸੁਫ਼

ਮੁਹੰਮਦ ਯੂਸੁਫ਼

ਮੁਹੰਮਦ ਯੂਸੁਫ਼

ਪੰਜਾਬੀ ਸ਼ਾਇਰ ਮੁਹੰਮਦ ਯੂਸੁਫ਼ ਅਦਬੀ ਦੁਨੀਆ ਵਿਚ ਚਚਾ ਮੁਹੰਮਦ ਯੂਸੁਫ਼ ਦੇ ਨਾਂ ਤੌਣ ਜਾਣੇ ਜਾਂਦੇ ਨੇਂ। ਆਪ ਲਾਹੌਰ ਦੇ ਰਹਿਣ ਵਾਲੇ ਹੋ ਤੇ ਪੇਸ਼ੇ ਦੇ ਲਿਹਾਜ਼ ਨਾਲ਼ ਤਰਖਾਣ ਓ। ਆਪ ਦੀਆਂ ਅਜੇ ਤੀਕ ਪੰਜਾਬੀ ਸ਼ਾਇਰੀ ਦੀਆਂ ਚਾਰ ਕਿਤਾਬਾਂ ਛੁਪ ਚੁੱਕੀਆਂ ਨੇਂ।

ਮੁਹੰਮਦ ਯੂਸੁਫ਼ ਕਵਿਤਾ

ਗ਼ਜ਼ਲਾਂ

ਨਜ਼ਮਾਂ