ਅੱਜ ਚੰਗਿਆਰੀ ਹੱਥ ਆਈ ਏ ਅੱਜ ਸੁਵਾਹ ਨਾਲ਼ ਗੱਲ ਕਰਨੇ ਆਂ

ਅੱਜ ਚੰਗਿਆਰੀ ਹੱਥ ਆਈ ਏ ਅੱਜ ਸੁਵਾਹ ਨਾਲ਼ ਗੱਲ ਕਰਨੇ ਆਂ
ਕੁੱਖ ਗਲੀਆਂ ਦੇ ਹੱਜ ਲਵੇ ਤਾਂ ਫ਼ਿਰ ਹਵਾ ਨਾਲ਼ ਗੱਲ ਕਰਨੇ ਆਂ

ਸਿੱਧੇ ਰਾਹ ਤਾਂ ਸਿੱਧੇ ਹੋਨਦਿਨ, ਉਨ੍ਹਾਂ ਨਾਲ਼ ਕੀ ਗੱਲ ਕਰਨੀ ਏ
ਪੱਠਿਆਂ ਪੱਠਿਆਂ ਗੱਲਾਂ ਕਰ ਕੇ ਪੱਠੇ ਰਾਹ ਨਾਲ਼ ਗੱਲ ਕਰਨੇ ਆਂ

ਔਨਧੇ ਆਉਣ ਤੇ ਰੁਕ ਕਿਉਂ ਜਾਨਾਂ ਐਂ, ਉਹਨੂੰ ਵੇਖ ਕੇ ਸੁੱਕ ਕਿਉਂ ਜਾਨਾਂ ਐਂ ?
ਸਿਘ ਦੇ ਫਾਟਕ ਅਤੇ ਰੋਕ ਕੇ ਅੱਜ ਇਸ ਸਾਹ ਨਾਲ਼ ਗੱਲ ਕਰਨੇ ਆਂ

ਬੋਲ ਖਾਂ ਅੱਜ ਸਮੁੰਦਰੋਂ ਡੁੰਘੀਆ, ਅੰਦਰੋਂ ਘੂਠਿਆ ਬਾਹਰੋਂ ਗੋਨਗਿਆ
ਬਾਹੂ ਸੁਲਤਾਨ ਨੂੰ ਨਾਲ਼ ਲੀਜਾਹ ਕੇ ਦਿਲ ਦਰਿਆ ਨਾਲ਼ ਗੱਲ ਕਰਨੇ ਆਂ