ਆ ਮਾਹੀ ਝੋਕ ਵਿਸਾ

ਮੁਸ਼ਤਾਕ ਸੂਫ਼ੀ

ਆ ਮਾਹੀ ਝੋਕ ਵਿਸਾਹ

ਜਿਹੜੀ ਦੱਹਮੀ ਐਂ ਤੋੰਂ
ਸਾਨੂੰ ਤਾਂ ਆਖ ਸਨਾਹ
ਆ ਮਾਹੀ ਝੋਕ ਵਿਸਾਹ

ਅੱਧ ਸਿਆਲੇ ਜਮ ਖਲੋਤੀ
ਰੱਤ ਵਿਚ ਟੁਰਦੀ ਰਤੜੀ ਭਾਅ
ਆ ਮਾਹੀ ਝੋਕ ਵਿਸਾਹ

ਬੁੱਕਾਂ ਨਾਲ਼ ਅਸਾਂ ਪਾਣੀ ਦਿੰਦੇ
ਵੱਧ ਵੱਧ ਵੀਨਦੀ ਬਿਗੜੀ ਜਾ
ਆ ਮਾਹੀ ਝੋਕ ਵਿਸਾਹ

ਸੈਣੀਆਂ ਵਾਲੇ ਝਾਗ ਵੀਖਈਸਨ
ਗਾਰਾਂ ਦੇ ਕਾਲੇ ਦਰਿਆ
ਆ ਮਾਹੀ ਝੋਕ ਵਿਸਾਹ

ਵਾਗਾਂ ਵਾਲੇ ਆ ਚੜ੍ਹਸਨਨ
ਉਸਰੇ ਸੁਖ ਤਬੇਲੇ ਢਾ
ਆ ਮਾਹੀ ਝੋਕ ਵਿਸਾਹ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮੁਸ਼ਤਾਕ ਸੂਫ਼ੀ ਦੀ ਹੋਰ ਸ਼ਾਇਰੀ