ਇਕ ਅਜੀਬ ਸੁਫ਼ਨਾ

ਮੈਂ ਸੁਫ਼ਨੇ ਵਿਚ ਦੇਖਿਆ
ਕੂੰਜਾਂ ਭਰਿਆ ਅਸਮਾਨ
ਧਰਤੀ ਅਤੇ
ਖੜੇ ਫ਼ਰਿਸ਼ਤੇ
ਮਿੱਟੀ ਪਏ ਉਡਾਣ