ਨਜ਼ੀਰ ਕੇਸਰ
1945 –

ਨਜ਼ੀਰ ਕੇਸਰ

ਨਜ਼ੀਰ ਕੇਸਰ

ਨਜ਼ੀਰ ਕੇਸਰ ਉਰਦੂ ਪੰਜਾਬੀ ਦੋਹਾਂ ਜ਼ਬਾਨਾਂ ਦੇ ਸ਼ਾਇਰ ਨੇਂ। ਆਪ ਦਾ ਤਾਅਲੁੱਕ ਲਾਹੌਰ ਤੋਂ ਹੈ। ਆਪ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ "ਜ਼ੈਤੂਨ ਦੀ ਪਤੀ " 1975 ਵਿਚ ਪਹਿਲੀ ਵਾਰ ਛਾਪੇ ਚੜ੍ਹੀ ਤੇ ਇਸ ਤੋਂ ਬਾਅਦ 2023 ਵਿਚ ਦੂਸਰੀ ਵਾਰ ਗੁਰਮੁਖੀ ਤੇ ਸ਼ਾਹਮੁਖੀ ਦੋਹਾਂ ਲਿਪੀਆਂ ਵਿਚ ਛਾਪੇ ਚੜ੍ਹੀ।

ਨਜ਼ੀਰ ਕੇਸਰ ਕਵਿਤਾ

ਗ਼ਜ਼ਲਾਂ

ਨਜ਼ਮਾਂ