ਉਹ ਜ਼ਨਾਜ਼ਾ ਮੇਰਾ ਵੇਖਣ ਆ ਗਏ

ਉਹ ਜ਼ਨਾਜ਼ਾ ਮੇਰਾ ਵੇਖਣ ਆ ਗਏ
ਦੁਸ਼ਮਣਾਂ ਦੇ ਘਰ ਸਿਆਪੇ ਪਾ ਗਏ

ਵਿਚੋ ਵਿਚ ਮੈਂ ਜਿਹੜੇ ਗ਼ਮ ਖਾਂਦਾ ਰਿਹਾ
ਓਹਾ ਆਖ਼ਰਕਾਰ ਮੈਨੂੰ ਖਾ ਗਏ

ਦੂਰ ਰਹਿ ਕੇ ਰਹਿਣ ਵਾਲੇ ਦਲ ਦੇ ਕੋਲ਼
ਕੋਲ਼ ਆ ਕੇ ਕਿੰਨੀਆਂ ਕਤਰਾ ਗਏ

ਕਿਸ ਤਰ੍ਹਾਂ ਹੱਥੋਂ ਨਿਕਲ ਜਾਂਦਾ ਏ ਦਿਲ
ਇਕ ਇਸ਼ਾਰੇ ਨਾਲ਼ ਉਹ ਸਮਝਾ ਗਏ

ਉਨ੍ਹਾਂ ਦੇ ਨੇੜੇ ਕੋਈ ਨਾ ਗ਼ਮਮ
ਅਪਣਾ ਗ਼ਮ ਜਿਹਨਾਂ ਨੂੰ ਸੋਹਣੇ ਲਾ ਗਏ

ਰੋਂਦੀਆਂ ਅੱਖਾਂ ਅਜੇ ਨਾ ਸਕੀਆਂ
ਗ਼ਮ ਦੇ ਬਦਲ ਸਿਰ ਤੇ ਛਾ ਗਏ

ਅੱਲ੍ਹਾ ਅਕਬਰ, ਕਿਸ ਬਲ਼ਾ ਦੀ ਏ ਹਵਾ
ਆਸ਼ਯਾਨੇ ਵਜਦ ਆ ਗੇਅ

ਫ਼ਜ਼ਲ ਜੇ ਆਇਆ ਨਹੀਂ ਖ਼ਤ ਜੂਆ ਬੱਬ
ਸ਼ੁਕਰ ਕਰ ਕਬੂਤਰ ਆਗਏਏ