ਵੈਲਿਊ ਕਵੀਲੀਵ

ਵੈਲਿਊ ਕਵੀਲੀਵ
ਚਿੱਤ ਪਈਆਂ ਫ਼ਿਕਰਾਂ

ਵੈਲਿਊ ਕਵੀਲੀਵ
ਅਖੇ ਮੇਰੀ ਉਘੜੀ

ਵੈਲਿਊ ਕਵੀਲੀਵ
ਕਾਲਜੇ ਨੂੰ ਗਾਲ ਗਾਲ

ਵੈਲਿਊ ਕਵੀਲੀਵ
ਸਾੜ ਸਾੜ ਅੱਖੀਆਂ

ਵੈਲਿਊ ਕਵੀਲੀਵ
ਰਾਤ ਦੇ ਉਨੀਂਦਰੇ

ਵੈਲਿਊ ਕਵੀਲੀਵ
ਕੁੰਡੀ ਮੇਰੀ ਖਿੜਕੀ

ਵੈਲਿਊ ਕਵੀਲੀਵ
ਬੂਹੇ ਧੱਕੇ ਝੱਖੜਾਂ

ਵੇਲਿਆਂ ਕੁਵੇਲੀਆਂ
ਸੱਜਣਾਂ ਦੇ ਆਨ ਦੇ

ਵੇਲਿਆਂ ਕੁਵੇਲੀਆਂ
ਪਾਏ ਨੀ ਭੁਲੀਖੜੇ

ਹਵਾਲਾ: ਅਪਾਰ, ਸਾਂਝ; ਸਫ਼ਾ 190 ( ਹਵਾਲਾ ਵੇਖੋ )