ਕਾਬਲ ਜਾਫ਼ਰੀ
1975 –

ਕਾਬਲ ਜਾਫ਼ਰੀ

ਕਾਬਲ ਜਾਫ਼ਰੀ

ਕਾਬਲ ਜਾਫ਼ਰੀ ਚਕਵਾਲ ਦੇ ਇਲਾਕੇ ਧਨ ਕਹੋਨ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਜ਼ਬਾਨ ਦੇ ਸ਼ਾਇਰ ਨੇਂ। ਆਪ ਦੀ ਸ਼ਾਇਰੀ ਚਕਵਾਲ ਵਿਚ ਬੋਲੇ ਜਾਵਣ ਵਾਲੇ ਪੰਜਾਬੀ ਦੇ ਲਹਿਜੇ ਧੁਨੀ ਵਿਚ ਹੈ। ਕਾਬਲ ਸਾਹਿਬ ਨਜ਼ਮ ਤੇ ਗ਼ਜ਼ਲ ਦੇ ਸਰਕਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁਤ ਕਮਾਲ ਢੰਗ ਨਾਲ਼ ਵਰਤਦੇ ਨੇਂ। ਆਪ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਅਪਾਰ ਸਾਂਝ ਪਬਲੀਕੇਸ਼ਨਜ਼ ਦੇ ਬੈਨਰ ਹੇਠ ਛਾਪੇ ਚੜ੍ਹੀ ਜਿਸਦੇ ਸੋਧਣ ਹਾਰ ਤੌਕੀਰ ਰਜ਼ਾ ਸਾਹਿਬ ਨੇਂ।

ਕਾਬਲ ਜਾਫ਼ਰੀ ਕਵਿਤਾ

ਦੋਹੜੇ

ਗ਼ਜ਼ਲਾਂ

ਨਜ਼ਮਾਂ