ਹਰ ਪਾਸੇ ਵੀਰਾਨੀ ਦਿਸਦੀ ਮਰ ਗਈਆਂ ਸ਼ਹਿਨਾਈਆਂ ਜਿਹੜੀਆਂ ਡੱਬਿਆਂ ਦਿਲ ਦਰਿਆ ਵਿਚ ਸੱਧਰਾਂ ਨਾ ਆਈਆਂਂ ਮੇਰੇ ਸਾਮ੍ਹਣੇ ਆ ਕੇ ਨੱਚੀਆਂ ਉਹੀਓ ਤਨਹਾਈਆਂਂ