ਛੱਟਦੇ ਛੱਟਦੇ ਛੁੱਟ ਜਾਂਦੇ ਨੇਂ
ਸਾਰੇ ਰਿਸ਼ਤੇ ਟੁੱਟ ਜਾਂਦੇ ਨੇਂ
ਪਲਕਾਂ ਅਤੇ ਚੁੱਕਣ ਵਾਲੇ
ਮਿੱਟੀ ਦੇ ਵਿਚ ਸੁੱਟ ਜਾਂਦੇ ਨੇਂ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 52 ( ਹਵਾਲਾ ਵੇਖੋ )