ਉਠਦੀ ਟੀਸ ਨੇ ਕੁੱਝ ਨਈਂ ਕਰਨਾ

ਉਠਦੀ ਟੀਸ ਨੇ ਕੁੱਝ ਨਈਂ ਕਰਨਾ ਦਰਦ ਨੂੰ ਪੂਰਾ ਹੋਣ ਤੇ ਦੇ
ਅੰਦਰੋਂ ਪਹਿਲੇ ਟੁੱਟ ਲੈ ਪੂਰਾ ਅੱਥਰੂ ਸੁੱਚੇ ਹੋਣ ਤੇ ਦੇ
ਕੱਲਾ ਤੂੰ ਤੇ ਚੰਨ ਦਾ ਚਾਨਣ ਸਾਰੀ ਦੁਨੀਆ ਤੇਰੀ ਏ
ਰਖ ਲਈਂ ਬੋਤਲ ਜਾਮ ਵੀ ਭਰ ਲਈਂ ਨੇਕ ਰੂਹਾਂ ਨੂੰ ਸੌਣ ਤੇ ਦੇ