ਇਕ ਦੂਜੇ ਨੂੰ ਧੋਕੇ ਦਿੱਤੇ ਦੋਹਵਾਂ ਨੇ

ਇਕ ਦੂਜੇ ਨੂੰ ਧੋਕੇ ਦਿੱਤੇ ਦੋਹਵਾਂ ਨੇ
ਜ਼ਹਿਰੀ ਆਕੜ ਵਰ੍ਹਿਆਂ ਚੱਲਦੀ ਰਹਿਣੀ ਸੀ
ਵੱਖ ਹੋ ਗਏ ਆਂ ਚੰਗਾ ਏ ਵਰਨਾ ਇਕੋ ਅੱਗ
ਤੇਰੇ ਮੇਰੇ ਅੰਦਰ ਬਲਦੀ ਰਹਿਣੀ ਸੀ