ਜਹਾਂ ਵੇਖੋ ਤਹਾਂ ਕਪਟ ਹੈ

ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨਾ ਪਇਓ ਚੈਨ
ਦਗ਼ਾ ਬਾਜ਼ ਸੰਸਾਰ ਤੇ, ਗੋਸ਼ਾ ਪਕੜ ਹੁਸੈਨ
ਮਨ ਚਾਹੇ ਮਹਿਬੂਬ ਕੋ, ਤਨ ਚਾਹੇ ਸੁਖ ਚੈਨ
ਦੋਇ ਰਾਜੇ ਕੀ ਸੀਧ ਮੈਂ ਕੈਸੇ ਬਣੇ ਹੁਸੈਨ