ਇਕ ਮੁਹੱਬਤ ਬਦਲੇ

ਖ਼ੁਸ਼ੀਆਂ, ਹਾਸੇ,ਚਾ ਤੇ
ਐਦਾਂ
ਗਹਿਣੇ ਪਾਈ
ਕੱਲ੍ਹ ਹਯਾਤੀ
ਇਕ ਮੁਹੱਬਤ ਬਦਲੇ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 64 ( ਹਵਾਲਾ ਵੇਖੋ )