ਇੱਕਵੀਂ ਸਦੀ ਵਿਚ ਕਿੰਜ ਆਏ

ਅਦਲ, ਅਸੂਲ, ਕੁਰਆਨ, ਈਮਾਨ
ਪਿੱਛੇ ਸੁਟ ਕੇ ਰੀਤਾਂ ਨੂੰ
ਕੇਬਲ, ਚੀਟਿੰਗ, ਗੰਦੀਆਂ ਫ਼ਿਲਮਾਂ
ਕਿਬਲਾ ਕਾਅਬਾ ਯੂਰਪ ਕਰਕੇ
ਇੱਕਵੀਂ ਸਦੀ ਚਿ ਆਏ ਆਂ

ਹਵਾਲਾ: ਇਕ ਗਵਾਚੀ ਸ਼ਾਮ; ਸ਼ਾਹਿਦਾ ਦਿਲਾਵਰ ਸ਼ਾਹ ( ਹਵਾਲਾ ਵੇਖੋ )