ਕਲ ਮੋਤੀ ਹਾ ਸੇ ਸ਼ਬਨਮ ਦੇ

ਕਲ ਮੋਤੀ ਹਾ ਸੇ ਸ਼ਬਨਮ ਦੇ ਅੱਜ ਰਾਹ ਦੀ ਚਿਕ ਚਿਲ਼ ਥੀਗੇ ਹੈਂ
ਸੁੱਕ ਖ਼ੁਸ਼ੀਆਂ ਦੇ ਦਰਿਆ ਗੇ ਹਿਨ ਹੰਝੂਆਂ ਦਾ ਸਾਹਿਲ ਥੀਗੇ ਹੈਂ
ਨਿੱਤ ਮਰਨ ਦੀ ਤਾਂਘ ਜਿਨ੍ਹਾਂ ਕੂੰ ਹੈ ਊਂ ਸਫ਼ ਇਚ ਸ਼ਾਮਿਲ ਥੀਗੇ ਹੈਂ
ਤੇਡੇ ਨਾਲ਼ ਦਲੇਰੀ ਹਈ ਸ਼ਾਕਰ ਤੂੰ ਨਿਖੜੀ ਬੁਜ਼ਦਿਲ ਥੀਗੇ ਹੈਂ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 145 ( ਹਵਾਲਾ ਵੇਖੋ )