ਊਂ ਹੱਥ ਤਲਵਾਰ ਦਾ ਕਿਆ ਫ਼ਾਇਦਾ

ਊਂ ਹੱਥ ਤਲਵਾਰ ਦਾ ਕਿਆ ਫ਼ਾਇਦਾ ਜਿਹੜੇ ਹੱਥ ਵਿਚ ਢਾਲ਼ ਨਾ ਹੋਵੇ
ਓ ਸ਼ਹਿਜ਼ਾਦਾ ਸ਼ਹਿਜ਼ਾਦਾ ਨੀ ਜੀਂਦਾ ਰੂਪ ਜਲਾਲ ਨਾ ਹੋਵੇ
ਓ ਬੁਲਬੁਲ ਬਾਗ਼ ਇਚ ਸਜਦੀ ਨੀ ਜੀਂਦਾ ਸਾਥੀ ਨਾਲ਼ ਨਾ ਹੋਵੇ
ਓ ਸੋਹਣੀ ਸ਼ਾਕਰ ਕਿਆ ਸੋਹਣੀ ਜੀਂਦਾ ਕੁਈ ਮਹੀਂਵਾਲ ਨਾ ਹੋਵੇ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 145 ( ਹਵਾਲਾ ਵੇਖੋ )