ਰਾਖੇ

ਕੀ ਭਗਵਾਨ ਤੇ ਕੀ ਸ਼ੈਤਾਨ
ਲੜਦੇ ਪਏ ਨੇਂ ਸਭ ਇਨਸਾਨ
ਜਾਣ ਦੇ ਰਾਖੇ ਇਥੇ ਬਮ
ਬਮ ਈ ਕੱਢਣ ਉਥੇ ਜਾਣ

(2001، ਪਿਸ਼ਾਵਰ)