ਹੋਰ ਦਵਾ ਨਾ ਦਿਲ ਦੀ ਕਾਰੀ, ਕਲਮਾ ਦਲ ਦੀ ਕਾਰੀ ਹੋ ਕਲਮਾ ਦੂਰ ਜ਼ੁਨਗਾਰ ਕਰੇਂਦਾ, ਕਲਮੇ ਮੈਲ਼ ਉਤਾਰੀ ਹੋ ਕਲਮਾ ਹੀਰੇ ਲਾਲ਼ ਜਵਾਹਰ, ਕਲਮਾ ਹਟ ਪਸਾਰੀ ਹੋ ਇਥੇ ਓਥੇ ਦੋਈਂ ਜਹਾਨੀਂ ਕਲਮਾ ਦੌਲਤ ਸਾਰੀ ਹੋ