ਕਲਮੇ ਨਾਲ਼ ਮੈਂ ਨ੍ਹਾਤੀ ਧੋਤੀ ਕਲਮੇ ਨਾਲ਼ ਵਿਆਹੀ ਹੋ ਕਲਮਾ ਮੇਰਾ ਪੜ੍ਹੇ ਜ਼ਨਾਜ਼ਾ ਕਲਮੇ ਗੋਰ ਸਹਾਈ ਹੋ ਕਲਮੇ ਨਾਲ਼ ਬਹਸ਼ਤੀਂ ਜਾਣਾ, ਕਲਮਾ ਕਰੇ ਸਫ਼ਾਈ ਹੋ ਮੁੜਨ ਮੁਹਾਲ ਤਿਨ੍ਹਾਂ ਨੂੰ ਜਿਨ੍ਹਾਂ ਸਾਹਿਬ ਬੁਲਾਈ ਹੋਵ