ਰੇ ਰਹਿਮਤ ਇਸ ਘਰ ਵਿਚ ਵਸੇ

ਰੇ ਰਹਿਮਤ ਇਸ ਘਰ ਵਿਚ ਵਸੇ
ਜਿਥੇ ਬਲਦੇ ਦੀਵੇ ਹੋ

ਇਸ਼ਕ ਹਵਾਈ ਚੜ੍ਹ ਗਈ ਫ਼ਲਕੀਂ
ਕਿੱਥੇ ਜ਼ਹਾਜ਼ ਘੱਤੀਵੇ ਹੋ

ਅਕਲ ਫ਼ਿਕਰ ਦੀ ਬੀੜੀ ਨੂੰ
ਚਾ ਪਹਿਲੇ ਪੂਰ ਬੜੀਵੇ ਹੋ

ਹਰ ਜਾ ਜਾਨੀ ਵਸੇ ਬਾਹੂ
ਜਿੱਤ ਵੱਲ ਨਜ਼ਰ ਕੱਚੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )