ਵੀਹ ਵੀਹ ਨਦੀਆਂ ਤਾਰੂ ਹੋਇਆਂ

ਵੀਹ ਵੀਹ ਨਦੀਆਂ ਤਾਰੂ ਹੋਇਆਂ
ਬੁੰਬਲ ਛੋੜੇ ਕਾਹਾਂ ਹੋ

ਯਾਰ ਅਸਾਡਾ ਰੰਗ ਮਹਿਲੀਂ
ਕੰਢੇ ਖੁੱਲੇ ਸਿੱਕਾ ਹਾਂ ਹੋ

ਨਾ ਕੋਈ ਆਵੇ ਨਾ ਕੋਈ ਜਾਵੇ
ਕੈਂ ਹੱਥ ਲਿਖ ਮੰਜਾ ਹਾਂ ਹੋ

ਜੇ ਕਰ ਖ਼ਬਰ ਜਾਨੀ ਦੀ ਆਏ
ਕਲੀਆਂ ਫੁੱਲ ਥੂਹ ਹਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ