ਤਾਲਿਬ ਬਣ ਕੇ ਤਾਲਿਬ ਹੋਵੇਂ

ਤਾਲਿਬ ਬਣ ਕੇ ਤਾਲਿਬ ਹੋਵੇਂ
ਉਸੇ ਨੂੰ ਪਿਆ ਗਾ ਨਵੇਂ ਹੋ

ਲੜ ਸੱਚੇ ਹਾਦੀ ਦਾ ਫੜ ਕੇ
ਉਹੋ ਤੋਂ ਹੋ ਜਾ ਨਵੇਂ ਹੋ

ਕਲਮੇ ਦਾ ਤੂੰ ਜ਼ਿਕਰ ਕਮਾਵੇਂ
ਕਲਮੇ ਨਾਲ਼ ਨ੍ਹਾਵੇਂ ਹੋ

ਅੱਲ੍ਹਾ ਤੈਨੂੰ ਪਾਕ ਕਰੇ ਜੇ
ਜ਼ਾਤੀ ਅਸਮ ਕਮਾਵੇਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )