ਤਿੰਨ ਮੈਂ ਯਾਰ ਦਾ ਸ਼ਹਿਰ ਬਣਾਇਆ

ਤਿੰਨ ਮੈਂ ਯਾਰ ਦਾ ਸ਼ਹਿਰ ਬਣਾਇਆ,
ਦਿਲ ਵਿਚ ਖ਼ਾਸ ਮਹਿਲਾ ਹੋ

ਆਨ ਅੱਲਾ ਦਿਲ ਵਸੋਂ ਕੀਤੀ
ਮੇਰੀ ਹੋਈ ਖ਼ੂਬ ਤਸਲਾ ਹੋ

ਸਭ ਕੁੱਝ ਮੈਨੂੰ ਪਿਆ ਸੁਣੀਵੇ
ਜੋ ਬੋਲੇ ਮਾਸਵਾ ਅਲੱਲਾ ਹੋ

ਦਰਦਮੰਦਾਂ ਇਹ ਰਮਜ਼ ਪਛਾਤੀ
ਬੇਦਰਦਾਂ ਸਿਰ ਖੁੱਲ੍ਹ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )