ਇਕ ਅਮਰੀਕੀ ਦਾ ਖ਼ਤ

ਓਏ ਲਿਬਨਾਨ, ਇਰਾਕ
ਅਫ਼ਗ਼ਾਨਿਸਤਾਨ ਚ
ਰੋਂਦੇ ਬੋਲੋ
ਅਸੀਂ ਤੁਹਾਡੇ ਦੁਸ਼ਮਣ ਨਹੀਂ ਪ੍ਰ
ਚਿੰਤਾ ਮਾਰੀ ਜਾਵੇ
ਸਾਨੂੰ ਮੌਤ ਡਰਾਵੇ
ਹਾੜੇ, ਹੋ ਕੇ, ਹਾਵਾਂ ਨਾਲ਼ ਪਏ
ਸਾਡੇ ਬਾਲ ਡਰਾਵ!
ਸਾਨੂੰ ਮਾਰੀ ਜਾਊ
ਅਸੀਂ ਤੁਹਾਨੂੰ ਮਰਨ ਤੋਂ ਅੱਗੋਂ
ਮਾਰਨ ਤੋਂ ਨਹੀਂ ਡਰਦੇ
ਰੋਜ਼ ਤੁਸੀਂ ਓ ਮਰਦੇ
ਮੱਕੇ ਜਦ ਤੁਹਾਡੀ
ਮੁੜ ਕੇ ਜਿਊਣ ਜੋਗੇ ਹਵੀਏ
ਸਾਡੇ ਬਾਲ ਡਰਨ ਨਾ ਉਥੇ
ਅਸੀਂ ਨਾ ਮੁੜ ਕੇ ਰਵੀਏ