ਉਹਦੀ ਮੇਰੀ ਰਹਿ ਨਹੀਂ ਆਈ

ਉਹਦੀ ਮੇਰੀ ਰਹਿ ਨਹੀਂ ਆਈ
ਨਹੀਂ ਤੇ ਕੀ ਕੁੱਝ ਸਹਿ ਨਹੀਂ ਆਈ

ਹੁਣ ਕਿਉਂ ਆਇਆਂ ਏ ਮੇਰੇ ਪਿੱਛੇ
ਜੋ ਕਹਿਣਾ ਸੀ ਕਹਿ ਨਹੀਂ ਆਈ?