ਹੀਰ ਵਾਰਿਸ ਸ਼ਾਹ

ਕੁੜੀਆਂ ਆਖਿਆ ਆਨ ਕੇ ਹੀਰ ਤਾਈਂ

ਕੁੜੀਆਂ ਆਖਿਆ ਆਨ ਕੇ ਹੀਰ ਤਾਈਂ
ਇੰਨੀ ਵਹੁਟੀਏ ਅੱਜ ਵਧਾਈਂ ਨੀ

ਮਿਲੀ ਆਬ ਹਯਾਤ ਪਿਆਸੀਆਂ ਨੂੰ
ਹੁਦੇ ਜੋ ਗਿਆਂ ਦੇ ਵਿਚ ਆਏਂ ਨੀ

ਤੇਥੋਂ ਦੋਜ਼ ਖੇ ਦੀ ਆਂਚ ਦੂਰ ਹੋਈ
ਰੱਬ ਵਿਚ ਬਹਿਸ਼ਤ ਦੇ ਪਾਈਂ ਨੀ

ਜੋੜ ਈ ਰੱਬ ਨੇ ਮੇਲ ਕੇ ਤਾਰਈਂ
ਤੂੰ ਮੋਤੀ ਲਾਅਲ ਦੀ ਨਾਲ਼ ਪਰ ਆਈਂ ਨੀ

ਵਾਰਿਸ ਸ਼ਾਹ ਕਿ ਹੀਰ ਦੀ ਸੱਸ ਤਾਈਂ
ਅੱਜ ਰੱਬ ਨੇ ਚੌੜ ਕਰਾਈਂ ਨੀ