ਆਪ ਸੁਣਵਾ ਰੀਂ ਮੈਂ ਮਿਲੀਂ

ਆਪ ਸੁਣਵਾ ਰੀਂ ਮੈਂ ਮਿਲੀਂ
ਮੈਂ ਮਿਲੀਆਂ ਸੁਖ ਹੋਇ
ਜੇ ਤੂੰ ਮੇਰਾ ਹੋਰ ਹੈਂ
ਸਭ ਜੱਗ ਤੇਰਾ ਹੋਇ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 50 ( ਹਵਾਲਾ ਵੇਖੋ )

ਉਲਥਾ

God says, if you reform yourself, you shall meet me, and meeting me, you shall be at peace. O Fareed, if you will be mine, the whole world will be yours.

ਉਲਥਾ: S. S. Khalsa