ਸਬਰ ਅੰਦਰ ਸਾਬਰੀ

ਸਬਰ ਅੰਦਰ ਸਾਬਰੀ
ਤਣ ਅੰਦਰ ਜਾਲੀਂ
ਹੋਣ ਨਜੀਕ ਖ਼ੁਦਾਇ ਦੇ
ਭੇਤ ਨਾ ਕਿਸੇ ਦੇਣ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 58 ( ਹਵਾਲਾ ਵੇਖੋ )

ਉਲਥਾ

Those who are patient abide in patience; in this way, they burn their bodies. They are close to the Lord, but they do not reveal their secret to anyone.

ਉਲਥਾ: S. S. Khalsa