ਅੱਠ ਫ਼ਰੀਦਾ ਵੁਜ਼ੂ ਸਾਜ਼

ਅੱਠ ਫ਼ਰੀਦਾ ਵੁਜ਼ੂ ਸਾਜ਼
ਸੁਬ੍ਹਾ ਨਮਾਜ਼ ਗੁਜ਼ਾਰ
ਜੋ ਸਿਰ ਸਾਈਂ ਨਾ ਨਵੇ
ਸੋ ਸਿਰ ਕੱਪ ਉਤਾਰ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 42 ( ਹਵਾਲਾ ਵੇਖੋ )