ਸੱਦ ਆਈਂ ਝੱਲਾ

ਵੇਲੇ ਸਾਬਤ ਕੀਤਾ ਉਹ ਤੇ ਝੱਲਾ ਸੀ
ਸਾਰੀ ਰਾਤ ਉਹ ਬਿਜਲੀ ਦੇ ਖੰਬੇ ਦੇ ਥੱਲੇ
ਹੁਸਨ ਚੁਬਾਰਾ ਤੱਕ ਤਕ ਰੋਂਦਾ ਜਾਂਦਾ
ਸਦਾ ਇਕੱਲਾ ਸੀ
ਕਦੇ ਮਸੀਤੇ ਹੁਜਰੇ ਬਹਿੰਦਾ, ਸਾਈਕਲ ਅਤੇ ਸੜਕਾਂ ਗਾਹੁੰਦਾ
ਪਲ ਪਲ ਨਵੇਂ ਕਹਾਣੀਆਂ ਘੜਦਾ ਰਹਿੰਦਾ ਸੀ
ਉਨ੍ਹਾਂ ਦੇ ਇਕ ਇਕ ਪਾਤਰ ਸੰਗ ਉਹ
ਹੱਸਦਾ, ਖੇਡਦਾ, ਜਿਊਂਦਾ ਮਰਦਾ ਰਹਿੰਦਾ ਸੀ
ਗਲੀਆਂ ਅੰਦਰ ਹੋ ਕੇ ਦੇ ਦੇ
ਸਭ ਜ਼ਨਗਾਲੇ ਭਾਂਡੇ ਕਲਈ ਕਰੇਂਦਾ ਸੀ
ਨਿੱਕੀਆਂ ਅਮਰੀਂ ਬੁੱਢੜੇ ਹੁੰਦੇ
ਬੰਦੇ ਨਵੇਂ ਬਣੀਦਾ ਸੀ
ਕੱਚੀਆਂ ਪੱਕਿਆਂ ਲੱਗੀਆਂ, ਸਦਾ ਨਭੀਨਦਾ
ਤੋੜ ਚੜ੍ਹੀਂਦਾ, ਜਾਨ ਵਕੀਨਦਾ ਸੀ
ਆਸ਼ਿਕ ਤੇ ਵਰਿਆਮ ਦੀ ਕਬਰ ਉਡੀਕਣ ਵਾਲੇ
ਕਿੱਸੇ ਨੂੰ ਦਹਰੀਨਦਾ ਸੀ