ਕਸਰਤ ਕਾਹਲ਼ੀ

ਕਸਰਤ ਕਾਹਲ਼ੀ
ਢੇਰ ਕਮਾਈ
ਕੀਨਾ ਗ਼ੀਬਤ
ਬੇ ਪੁਰਵਾਈ
ਜੇ ਯਾਰ ਦੀ
ਖ਼ਬਰ ਨਾ ਪਾਈ
ਪੜ੍ਹਾਈ ਲਿਖਾਈ
ਕਾਈ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 45 ( ਹਵਾਲਾ ਵੇਖੋ )