ਮਦਸਰ ਹਯਾਤ ਨੌਲ਼

ਮਦਸਰ ਹਯਾਤ ਨੌਲ਼

ਮਦਸਰ ਹਯਾਤ ਨੌਲ਼

ਮਦਸਰ ਹਯਾਤ ਨੌਲ਼ ਦਾ ਸ਼ੁਮਾਰ ਪੰਜਾਬੀ ਜ਼ਬਾਨ ਦੀ ਨਵੀਂ ਪੀੜ੍ਹੀ ਦੇ ਸ਼ਾਇਰਾਂ ਵਿਚ ਹੁੰਦਾ ਏ। ਆਪ ਦਾ ਤਾਅਲੁੱਕ ਚਾਹ ਖਿਝੀ ਆਲ਼ਾ ਤਹਿਸੀਲ ਵ ਜ਼ਿਲ੍ਹਾ ਝੰਗ ਤੋਂ ਏ ਤੇ ਉਸ ਵੇਲੇ ਗੌਰਮਿੰਟ ਕਾਲਜ ਲਾਹੌਰ ਵਿਚ ਬਾਟਨੀ ਦਾ ਪੜ੍ਹਿਆਰ ਓ। ਗੌਰਮਿੰਟ ਕਾਲਜ ਵਿਚ " ਪੰਜਾਬੀ ਮਜਲਿਸ" ਦਾ ਜਨਰਲ ਸੈਕਟਰੀ ਰਹਿ ਚੁੱਕੇ ਓ । ਆਪ ਪੰਜਾਬੀ ਦੇ ਜਟਕੇ ਲਹਿਜੇ ਵਿਚ ਦੂਹੜਾ , ਬੋਲੀ ਤੇ ਗ਼ਜ਼ਲ ਦੀ ਸਿਨਫ਼ ਉੱਚ ਸ਼ਾਇਰੀ ਕਰਦੇ ਓ।

ਮਦਸਰ ਹਯਾਤ ਨੌਲ਼ ਕਵਿਤਾ

ਗ਼ਜ਼ਲਾਂ