ਆ ਸ਼ੀਆ ਨੂੰ ਟੋਰੀ ਆ ਫੈਲੀ, ਸਾਰੇ ਚਮਨ ਰੋਇਦਾਦ ਮੀਰੀਰ

ਆ ਸ਼ੀਆ ਨੂੰ ਟੋਰੀ ਆ ਫੈਲੀ, ਸਾਰੇ ਚਮਨ ਰੋਇਦਾਦ ਮੀਰੀਰ
ਐਡ ਕੱਖਾਂ ਦਾ ਸਾੜ ਸੀ ਬਿਜਲੀਆਂ ਨੂੰ, ਭੁਲਾ ਹੈ ਕੀ ਸੀ ਜਾਇਦਾਦ ਮੇਰੀ

ਖ਼ਾਨਾ ਕਾਬਯੋਂ ਨਿਕਲ ਕੇ ਬੁੱਤ ਖ਼ਾਨੇ, ਬੁੱਤ ਖ਼ਾਨਿਓਂ ਸਾਕੀ ਤੇ ਡੇਰਿਆਂ ਤੇ
ਹਾਏ ਅਫ਼ਸੋਸ ਇੰਜੀਂ ਜ਼ਿੰਦਗਾਨੀ ਹੋ ਗਈ ਧੱਕਿਆਂ ਵਿਚ ਬਰਬਾਦ ਮੇਰੀ

ਮੇਰੇ ਜੋਸ਼ ਜਨੂਨ ਨੇ ਏਸ ਵਾਰੀ ਕੋਈ ਜ਼ਨਦਾਨ ਦਿਖਾ ਕੇ ਛੱਡ ਨਾਈਂ
ਫ਼ਸਾਦ ਲਈ ਫ਼ਸਾਦ ਦੀ ਮੈਂ ਨਸ਼ਤਰ, ਅਜੇ ਫੜੀ ਨਾ ਰੋਗ ਫ਼ਸਾਦ ਮੇਰੀ

ਇਸ ਸਿਤਮ ਗੁਰ ਦੀ ਸਿਤਮ ਗਿਰੀ ਨਾਲੋਂ, ਸਿਤਮ ਗਿਰੀ ਵੱਧ ਮੇਰੇ ਪਿਆਰ ਦੀ ਏ
ਕਰਾਂ ਜਦੋਂ ਫ਼ਰਿਆਦ ਦੁਆ ਮੰਗਾਂ, ਰੱਬਾ ਕਰੇ ਨਾ ਅਸਰ ਫ਼ਰਿਆਦ ਮੇਰੀ

ਹਮ ਨਸ਼ੀਨ ਸੁਣ ਕੇ ਖ਼ਬਰੇ ਕੀ ਆਂਹਦੇ, ਖ਼ਬਰੇ ਕੀ ਉਹ ਸ਼ੋਖ਼ ਦੀਂਦ ਉਇ
ਪਰਦਾ ਲਿਆ ਖ਼ੁਦਾ ਨੇ ਰੁੱਖ ਮੇਰਾ, ਅਰਜ਼ ਰਹੀ ਨਾ ਕਾਸਦ ਨੂੰ ਯਾਦ ਮੇਰੀ

ਝੱਟ ਮਜਲਿਸ ਵਾਅਜ਼ ਵਿਚ ਬੈਠਾ, ਬਾਦਾ ਕਸ਼ਾਂ ਵਿਚ ਝੱਟ ਆ ਯਾਹ
ਫ਼ਜ਼ਲ ਕਰਾਂ ਕੀ ਬੁੱਝ ਕੇ ਇਕ ਥਾਵੇਂ, ਟਿਕਣ ਦੇ ਨਾ ਆਜ਼ਾਦ ਮੀਰਯਯ