ਉਜਰ ਪਿੰਡੇ ਟੁਰੇ ਆਂਂ

ਉਜਰ ਪਿੰਡੇ ਟੁਰੇ ਆਂਂ
ਇਕੋ ਜਿਹੇ ਸਭ ਤੁਰੇ ਆਂਂ

ਆਖਣ ਸੱਚੀ ਟੁਰੇ ਆਂ੓
ਫ਼ਿਰ ਲਹਾਉਣ ਟੁਰੇ ਆਂਂ

ਸਾਡੇ ਸੰਗ ਓਨਾ ਆਈਏ
ਅਸੀਂ ਵਜਾ ਕੇ ਟੁਰੇ ਆਂਂ

ਭਾਵੇਂ ਸਦੀਆਂ ਹਾ ਗਈਆਂ ਨੇਂ
ਲਗਦਾ ਏ ਜਿਵੇਂ ਟੁਰੇ ਆਂਂ

ਰੇਤ ਸਮੁੰਦਰ ਰਾਹਵਾਂ ਡਿੱਕੀਆਂ
ਜਦ ਵੀ ਦਰਿਆ ਟੁਰੇ ਆਂਂ

ਟੁਰ ਦਿਆਂ ਰਹਿਣਾ ਜੀਵਨ ਸਾਡਾ
ਸਹਾ ਲੈ ਪੈਰੀਂ ਟੁਰੇ ਆਂਂ

ਜਿਸ ਮਸਲੇ ਨੂੰ ਹੱਲ ਨਹੀਂ ਕਰਨਾ
ਲੱਭਣ ਉਹਦਾ ਟੁਰੇ ਆਂਂ

ਜੀਵਨ ਪੈਂਡਾ ਔਖਾ, ਤਾਈਓਂ
ਛੂਹ ਕੇ ਪਿਆਰ ਦੀ ਟੁਰੇ ਆਂਂ

ਮੰਜ਼ਿਲ ਅਜੇ ਨਹੀਂ ਲੱਭੀ ਸ਼ਾਹਿਦ
ਕਿੰਨੇ ਮਾਰੂਥਲ ਟੁਰੇ