ਜਦ ਚੁਣੀ ਸਿਰ ਤੋਂ ਲੋਹਾ ਜਾਂਦੀ ਏ

ਸਗ਼ੀਰ ਤਬੱਸੁਮ

ਜਦ ਚੁਣੀ ਸਿਰ ਤੋਂ ਲੋਹਾ ਜਾਂਦੀ ਏ ਫ਼ਿਰ ਕੱਲੀ ਸ਼ਰਮ ਦੀ ਢਹਾ ਜਾਂਦੀ ਏ ਜੇ ਜਜ਼ਬੇ ਜੈਨ ਦੇ ਸੱਚੇ ਹੋਵਣ ਫ਼ਿਰ ਮੌਤ ਵੀ ਡਰ ਕੇ ਬਹਿ ਜਾਂਦੀ ਏ ਏ ਰਾਤ ਜੋ ਪਹਿਲਾਂ ਚੁੱਪ ਰਹਿੰਦੀ ਸੀ ਹੁਣ ਖ਼ੋਰੇ ਕੀ ਕੁੱਝ ਕਿ ਜਾਂਦ ਹੀ ਏ ਏ ਦੁੱਖੜੇ ਸਾਰੀ ਧਰਤੀ ਦੇ ਸਨ ਪਰ ਜਿੰਦੜੀ ਕੱਲੀ ਸੂਹਾ ਜਾਂਦੀ ਏ ਹੁਣ ਯਾਦ ਵੀ ਦਿਲ ਵਿਚ ਰੋਕਦੀ ਨਈਂ ਏ ਏ ਬਣ ਬਣ ਅੱਥਰੂ ਵੀਹ ਜਾਂਦੀ ਏ

Share on: Facebook or Twitter
Read this poem in: Roman or Shahmukhi

ਸਗ਼ੀਰ ਤਬੱਸੁਮ ਦੀ ਹੋਰ ਕਵਿਤਾ