ਅੱਖਾਂ ਵਿਚ ਇਕ ਸੁਪਨਾ ਸੀ
ਯਾ ਸੱਚੀ ਮੱਚੀ ਅਪਣਾ ਸੀ
ਵੰਝਲੀ ਵਾਂਗ ਤਮਾਸ਼ਾ ਸਾਂ
ਯਾ ਸੱਚੀ ਮੱਚੀ ਹਾਸਾ ਸਾਂ
ਯਾ ਜੱਗ ਦੀ ਅੱਖ ਦਾ ਹਾਸਾ ਸਾਂ