See this page in :
ਨੀ ਸੱਈਓ! ਅਸੀ ਨੈਣਾਂ ਦੇ ਆਖੇ ਲੱਗੇ
ਜਿਹਨਾਂ ਪਾਕ ਨਿਗਾਹਾਂ ਹੋਈਆਂ, ਸੇ ਕਹੀਂ ਨਹੀਂ ਜਾਂਦੇ ਠੱਗੇ
ਕਾਲੇ ਪੱਟ ਨਾ ਚੜ੍ਹੇ ਸਫ਼ੈਦੀ, ਕਾਗ ਨਾ ਥੀਂਦੇ ਬੱਗੇ
ਸ਼ਾਹ ਹੁਸੈਨ ਸ਼ਹਾਦਤ ਪਾਏਨ, ਜੋ ਮਰਨ ਮਿੱਤਰਾਂ ਦੇ ਅੱਗੇ