ਇਹ ਦੁਨੀਆ ਰਣ ਹੈਜ਼ ਪਲੀਤੀ

ਇਹ ਦੁਨੀਆ ਰਣ ਹੈਜ਼ ਪਲੀਤੀ
ਹਰ ਗਜ਼ ਪਾਕ ਨਾ ਥੀਵੇ ਹੋ

ਜੀਂ ਫ਼ਕ਼ਰ ਘਰ ਦੁਨੀਆ ਹੋਵੇ
ਲਾਹਨਤ ਤਿਸ ਦੇ ਜੀਵੇ ਹੋ

ਹੁੱਬ ਦੁਨੀਆ ਦੀ ਰੱਬ ਥੀਂ ਮੁੜੇ
ਵੇਲੇ ਫ਼ਿਕਰ ਕੱਚੀਵੇ ਹੋ

ਸਾ ਤਲਾਕ ਦੁਨੀਆ ਨੂੰ ਦੀਏ
ਜੈਕੋ ਸੱਚ ਪੁੱਛੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )