ਸਾਬਤ ਇਸ਼ਕ ਤਿਨ੍ਹਾਂ ਲਦੱਹਾ

ਸਾਬਤ ਇਸ਼ਕ ਤਿਨ੍ਹਾਂ ਲਦੱਹਾ
ਤਰੁੱਟੀ ਚੌੜ ਚਾ ਕੀਤੀ ਹੋ

ਨਾ ਉਹ ਸੂਫ਼ੀ ਨਾ ਸਾਫ਼ੀ
ਨਾ ਸਜਦਾ ਕਰਨ ਮਸੀਤੀ ਹੋ!

ਖ਼ਾਲਸ ਨੀਲ ਪੁਰਾਣੇ ਤੇ
ਨਹੀਂ ਚੜ੍ਹਦਾ ਰੰਗ ਮਝੀ੘ਟੀ ਹੋ!

ਕਾਜ਼ੀ ਆਨ ਸ਼ਰ੍ਹਾ ਵੱਲ ਬਾਹੂ
ਇਸ਼ਕ ਨਮਾਜ਼ ਨਾ ਨੀਤੀ ਹੋ!

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ