ਜਦ ਦਾ ਮੁਰਸ਼ਦ ਕਾਸਾ ਦ ਤੁੜਾ

ਜਦ ਦਾ ਮੁਰਸ਼ਦ ਕਾਸਾ ਦਤੁੜਾ
ਤਦ ਦੀ ਬੇ ਪੁਰਵਾਈ ਹੋ

ਕੀ ਹੋਇਆ ਜੇ ਰਾਤੀਂ ਜਾਗੇ
ਜੇ ਮੁਰਸ਼ਦ ਜਾਗ ਨਾ ਲਾਈ ਹੋ

ਰਾਤੀਂ ਜਾਗੇਂ ਕਰੀਂ ਇਬਾਦਤ
ਦੇਣਾ ਨਿੰਦਿਆ ਕਰੀਂ ਪਰਾਈ ਹੋ

ਕੂੜਾ ਤਖ਼ਤ ਦੁਨੀਆ ਦਾ ਬਾਹੂ
ਫ਼ਕ਼ਰ ਸੱਚੀ ਪਤਸ਼ਾਹੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )