ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ ਸਵ

ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ
ਸੋ ਦਿਲ ਦਰਦ ਨਾ ਜਾਣੇ ਹੋ

ਖ਼ੁਸਰੇ ਖ਼ੁਨਸੇ ਹਰ ਕੋਈ ਆਖੇ
ਕੋਈ ਨਾ ਕਹੇ ਮਰਦਾਨੇ ਹੋ

ਗਲੀਆਂ ਵਿਚ ਫਿਰਨ ਹਰ ਵੇਲੇ
ਜਿਉਂ ਢੋਰ ਡੰਗਰ ਵੀਰਾਨੇ ਹੋ

ਮਰਦ ਨਮਰਦ ਤਦਾਈਂ ਖਲਸਨ
ਜਦ ਆਸ਼ਿਕ ਬਨਹਸਨ ਗਾਣੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )