ਮੁਰਸ਼ਦ ਹਾਦੀ ਸਬਕ ਪੜ੍ਹਾਇਆ, ਪੜ੍ਹਿਓਂ ਬਣਾ ਪੜ੍ਹੀਵੇ ਹੋ ਉਂਗਲੀਆਂ ਵਿਚ ਕੰਨਾਂ ਦਿੱਤੀਆਂ, ਸੁਣਿਓਂ ਬਣਾ ਸੁਣੀਵੇ ਹੋ ਨੈਣ ਨੈਣਾਂ ਵੱਲ ਤੁਰ ਤੁਰ ਤੱਕਦੇ, ਡਿੱਠਿਓਂ ਬਣਾ ਡ ਸੇਵੇ ਹੋ ਹਰ ਖ਼ਾਨੇ ਵਿਚ ਜਾਣੀ ਵਸਦਾ ਕਣ ਸਿਰ ਉਹ ਰੱਖੀਵੇ ਹੋ